By URL
By Username
By MRSS
Enter a URL of an MRSS feed
 
or

Narendra Modi Ji Reply To Bhagat Singh s Fan - Babu Chandigarhia ਬੜੇ ਦੁਖ ਦੀ ਗਲ ਹੈ ਕੇ ਇਸ ਵੀਡੀਓ ਨੂ ਪਸੰਦ ਵੀ ਉਨੇ ਲੋਕਾਂ ਨੇ ਕੀਤਾ - ਨਾਪਸੰਦ ਵੀ - ਮੈ ਹੁਣ ਗਲ ਭਗਤ ਸਿੰਘ ਦੀ ਕੀਤੀ ਆ ਨਰੇਂਦਰ ਮੋਦੀ ਜੀ ਨੂ - ਇਕ ਗਲ ਜੇਤੋਉਣ ਦੀ ਕੋਸ਼ਿਸ਼ ਕੀਤੀ ਹੈ ਕੇ ਮੋਦੀ ਸਾਹਿਬ - ਕਾੰਗ੍ਰੇਸ ਪਾਰਟੀ ਗਲ ਪੰਡਿਤ ਜਵਾਹਰ ਲਾਲ ਨੇਹਰੁ ਦੀ ਕਰਦੀ ਹੈ - ਇਥੇ ਪੰਜਾਬੀ ਲੋਕਾਂ ਦਾ ਪਖ ਕੀ ਹੋਣਾ ਚਾਹਿਦਾ ਹੈ - ਸਰਦਾਰ ਪਟੇਲ ਸਾਹਿਬ ਵੀ ਬਹੁਤ ਚੰਗੇ ਇਨਸਾਨ ਸਨ - ਅਤੇ ਤੁਸੀਂ ਪਟੇਲ ਸਾਹਿਬ ਦੇ ਬੁਤ ਲਾਉਣ ਦੀ ਗਲ ਕਰੀ ਜਾਂਦੇ ਹੋੰ- ੮੫ % ਲੋਕਾਂ ਨੂ ਇਹ ਭਾਰਤ ਦੇਸ਼ - ਦੀਆਂ ਵਡੀਆਂ ਪਾਰਟੀਆਂ ਭੁਲ ਗੀਆਂ ਨੇ - ਜਿਨਾ ਨੇ ਵਡਮੁੱਲਾ ਯੋਗਦਾਨ ਭਾਰਤ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਪਾਏਆ - ਤੁਸੀਂ ਉਨਾ ਲੋਕਾਂ ਦੇ ਖੂਨ ਦਾ ਇਹ ਮੁੱਲ ਦੇ ਰਹੇ ਹੋ - ਬਾਦਲ ਸਾਹਿਬ ਥੋਨੂ ਬੇਨਤੀ ਹੈ - ਇਸ ਮੁਦੇ ਤੇ ਗੌਰ ਕਰਨਾ ਜੀ .