By URL
By Username
By MRSS
Enter a URL of an MRSS feed
 
or

ਪਿਆਜ਼ ਦੇ ਪਕੋਉੜੇ - ਚਟਨੀ - ਸਲਾਦ ਸਾਲੀ ਰੋਟੀ ਹੀ ਨੀ ਸਵਾਦ ਲਗਦੀ ਗਾਉਣਾ ਕਾਹਦਾ ਸਾਜ ਬਿਨਾ - ਰੋਟੀ - ਦਾਲ ਨਾ ਬਣਦੀ ਪਿਆਜ਼ ਬਿਨਾ . ਅੱਜ ਪਿਆਜ਼ ਦੇ ਭਾ ਏਸ ਕਦਰ ਵਧ ਗਏ ਹਨ ਦਿਲੀ ਸਰਕਾਰ ਹਰ ਬੰਦੇ ਨੂ ਰੋਟੀ ਦੇਣ ਦਾ ਬਿਲ ਲੈ ਕੇ ਆਈ ਹੈ - ਕਿਥੋਂ ਰੋਟੀ ਮਿਲੁਗੀ ਸਮਜ ਤੋਂ ਪਰੇ ਹੈ ਗਲ - ਮਧੇਅਮ ਵਰਗ ਦੇ ਲੋਕ ਅੱਜ ਗਰੀਬ ਹੋ ਗਏ ਹਨ ਗਰੀਬ ਲੋਕਾਂ ਨੂ ਰੋਟੀ ਦੇ ਕੋਈ ਚਿੰਤਾ ਨਈ - ਪਰ ਇਹ ਲੋਕ ਕਿਥੇ ਜਾਣਗੇ ਦੋਸਤੋ ਬੇਨਤੀ ਹੈ ਜੇ ਏਸ ਦੇਸ਼ ਨੂ ਬਾਚੋਉਣਾ ਹੈ ਇਹ ਕਾੰਗ੍ਰੇਸ ਪਾਰਟੀ ਨੂ ਸਬਕ ਸਿਖੋਉਣਾ ਪਵੇਗਾ ਜੀ ਜੇਹੜਾ ਕਾੰਗ੍ਰੇਸ ਦਾ ਹਥ ਨਾਲ ਹੁੰਦਾ ਸੀ ਲੋਕਾਂ ਦੇ ਅੱਜ ਗਲ ਘੁੱਟ ਘੁੱਟ ਕੇ ਮਾਰ ਰਿਹਾ ਹੈ - ਪੇਟ੍ਰੋਲ ਦੇਖੋ - ਡੀਜਲ ਦੇਖੋ - ਖਾਦਾਂ - ਦਵਾਈਆਂ ਦੇਖੋ - ੧੦੮ ਏਮ੍ਬੁਲੰਸ ਦੀ ਸੇਵਾ ਵੀ ਪੰਜਾਬੀਆਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਅੱਜ ਪੰਜਾਬ ਦਾ ਹਰ ਇਕ ਬਚਾ ਕਰਜਾਈ ਹੈ , ੧੯੮੪ ਤੋਂ - ਜੋ ਇਕ ਕਾੰਗ੍ਰੇਸ ਪਾਰਟੀ ਦੇ ਦੇਣ ਸੀ ਆਓ ਪੰਜਾਬ ਦੇ ਲੋਕਾਂ ਲਈ ਆਪਣੇ ਆਪ ਲਈ ਇਕ ਹੋਰ ਅਜਾਦੀ ਲਈ ਕਦਮ ਵਧਾਈਏ ,ਸੁਖਬੀਰ ਬਾਦਲ ਦੀਆਂ ਸੋਚਾਂ ਤੇ ਪਹਰਾ ਦੇਈਏ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣ ਵਿਚ ਨਰੇਂਦਰ ਮੋਦੀ ਨੂ ਪਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਕੇ ਪੰਜਾਬ ਦਾ ਬਣਦਾ ਪੈਸਾ ਲੈ ਕੇ ਪੰਜਾਬ ਦੇ ਬਚੇ ਕਰਜ ਮੁਕਤ ਕਰਿਏ ਤੇ ਇਕ ਖੁਸ਼ਹਾਲ ਜੀਵਨ ਦੇ ਰਾਹ ਪਈਏ ਸਤ ਸ਼੍ਰੀ ਅਕਾਲ ਜੀ . Sukhbir Badal - Parkash Singh Ji badal - Bikaram Majithia Ji - Sister Harsimrat Kaur Badal Ji Doing Very Well For Punjabi Peoples - Farmers - Industry - roads- Mandies - Sports - Kabaddi - Hockey And Other Games - Come With Sharomni Akali Dal Bharteya Janta Party - In Coming Parliament Elections For Better India Better Punjab - Thanks All Of You Friends - Babu Chandigarhia Musical Group.